Impara Lingue Online! |
||
|
|
| ||||
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ।
| ||||
ਸਭ ਤੋਂ ਪਹਿਲਾਂ ਮੱਥਾ
| ||||
ਆਦਮੀ ਨੇ ਟੋਪੀ ਪਹਿਨੀ ਹੈ।
| ||||
ਉਸਦੇ ਵਾਲ ਨਹੀਂ ਦਿਖਦੇ।
| ||||
ਉਸਦੇ ਕੰਨ ਵੀ ਨਹੀਂ ਦਿੱਖਦੇ।
| ||||
ਉਸਦੀ ਪਿਠ ਵੀ ਨਹੀਂ ਦਿਖਦੀ।
| ||||
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ।
| ||||
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ।
| ||||
ਆਦਮੀ ਦੀ ਨੱਕ ਲੰਬੀ ਹੈ।
| ||||
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ।
| ||||
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ।
| ||||
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ।
| ||||
ਬਾਂਹਾਂ ਮਜ਼ਬੂਤ ਹਨ।
| ||||
ਲੱਤਾਂ ਵੀ ਮਜ਼ਬੂਤ ਹਨ।
| ||||
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ।
| ||||
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ।
| ||||
ਪਰ ਉਸਨੂੰ ਠੰਢ ਲੱਗ ਰਹੀ ਹੈ।
| ||||
ਉਹ ਇੱਕ ਹਿਮ – ਮਾਨਵ ਹੈ।
| ||||